Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rākẖi-ā. 1. ਰਖਿਆ, ਵਸਾਇਆ। 2. ਬਚਾ ਲਿਆ, ਰਖਿਆ ਕੀਤੀ। 3. ਰੋਕ ਦਿੱਤਾ, ਹਟਾ ਦਿੱਤਾ, ਮੁਕਾ ਦਿੱਤਾ। 4. ਧਰਿਆ, ਅਰਪਨ ਕੀਤਾ। 1. kept. 2. rescued, saved. 3. kept away. 4. placed, offered.
ਉਦਾਹਰਨਾ:
1. ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰਧਾਰਿ ॥ Raga Sireeraag 3, 34, 3:2 (P: 26).
2. ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥ Raga Sireeraag 4, Vaar 17:2 (P: 90).
3. ਡਰੁ ਰਾਖਿਆ ਗੁਰਿ ਅਪਣੈ ਨਿਰਭਉ ਨਾਮੁ ਵਖਾਣਿ ॥ Raga Raamkalee 1, Oankaar, 30:4 (P: 933).
4. ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥ Raga Parbhaatee 1, Asatpadee 2, 8:3 (P: 1343).

.

© SriGranth.org, a Sri Guru Granth Sahib resource, all rights reserved.
See Acknowledgements & Credits