Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rākẖā. 1. ਰਖਾਂ, ਧਰਾਂ। 2. ਰਖਿਅਕ, ਰਖਿਆ ਕਰਨ ਵਾਲਾ। 3. ਰਾਖੀ ਕਰਨ ਵਾਲਾ। 4. ਬਚਾ ਲਿਆ। 5. ਰਖਿਆ ਹੈ, ਧਰਿਆ ਹੈ। 6. ਸੰਭਾਲਾਂ, ਬਚਾਵਾਂ। 1. set. 2. sviour, protector. 3. watchman. 4. saved. 5. kept. 6. hold, save.
ਉਦਾਹਰਨਾ:
1. ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ Raga Sireeraag 1, 1, 4:1 (P: 14).
2. ਹਰਿ ਜਨ ਕਾ ਰਾਖਾ ਏਕ ਹੈ ਕਿਆ ਮਾਣਸ ਹਉਮੈ ਰੋਇ ॥ Raga Sireeraag 5, 71, 4:2 (P: 42).
3. ਜਿਉ ਰਾਖਾ ਖੇਤ ਊਪਰਿ ਪਰਾਏ ॥ Raga Gaurhee 5, 80, 3:1 (P: 179).
4. ਮਹਾ ਅਗਨਿ ਤੇ ਹਾਥੁ ਦੇ ਰਾਖਾ ॥ Raga Gaurhee 5, Asatpadee 9, 3:2 (P: 239).
ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥ Raga Jaitsaree 4, 2, 4:2 (P: 697).
5. ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥ Raga Jaitsaree 4, 2, 1:1 (P: 696).
6. ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ ॥ Raga Maaroo 1, 5, 1:2 (P: 990).

English Translation
n.m. guard, keeper, caretaker, guardsman, watchman, sentry, sentinel, custodian, protector, defender.

Mahan Kosh Encyclopedia

ਰਕ੍ਸ਼ਾ ਕਰਨ ਵਾਲਾ. ਰਕ੍ਸ਼ਕ. “ਰਾਖਾ ਏਕ ਹਮਾਰਾ ਸੁਆਮੀ.” (ਭੈਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits