Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rākẖahi. 1. ਰਖੇ, ਰਖਦਾ ਹਾਂ। 2. ਰਖੇਂ। 3. ਰਖਿਆ ਕਰੇਂ, ਬਚਾ ਲਏਂ। 4. ਸਾਂਭਦਾ, ਬਚਾਂਦਾ। 1. keep. 2. keep. 3. protect, save. 4. restraint.
ਉਦਾਹਰਨਾ:
1. ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥ Raga Sireeraag 1, 8, 6:2 (P: 58).
ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥ (ਰਖਦਾ ਹੈ). Raga Gaurhee 1, Asatpadee 17, 1:1 (P: 228).
2. ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥ Raga Maajh 5, Din-Rain, 4:4 (P: 137).
3. ਹੋਇ ਸਹਾਈ ਜਿਸ ਤੂੰ ਰਾਖਹਿ ਤਿਸੁ ਕਹਾ ਕਰੇ ਸੰਸਾਰੁ ॥ Raga Goojree 5, 23, 2:2 (P: 500).
ਮਾਰਹਿ ਰਾਖਹਿ ਏਕੁ ਤੂ ਬੀਜਉ ਨਹੀਂ ਥਾਉ ॥ (ਬਚਾ ਲਏ). Raga Maaroo 1, Asatpadee 3, 1:3 (P: 1010).
4. ਬਿੰਦੁ ਨ ਰਾਖਹਿ ਜਤੀ ਕਹਾਵਹਿ ॥ Raga Raamkalee 1, Asatpadee 2, 4:1 (P: 903).

SGGS Gurmukhi-English Dictionary
[Var.] From Râkha
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits