Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rākẖanhār(u). ਰਖਿਆ ਕਰਨ ਵਾਲਾ। protector, saviour. ਉਦਾਹਰਨ: ਅਪੁਨੇ ਦਾਸ ਕਉ ਰਾਖਨਹਾਰੁ ॥ (ਰਖਿਆ ਕਰਨ ਵਾਲਾ). Raga Gaurhee 5, 167, 1:2 (P: 199).
|
Mahan Kosh Encyclopedia |
(ਰਾਖਨਹਾਰ, ਰਾਖਨਹਾਰਾ, ਰਾਖਨਹਾਰੋ) ਰਕ੍ਸ਼ਾ ਕਰਨ ਵਾਲਾ. ਰਕ੍ਸ਼ਕ. “ਰਾਖਨਹਾਰ ਸਦਾ ਮਿਹਰਬਾਨ.” (ਮਲਾ ਮਃ ੫) “ਰਾਖਨਹਾਰੁ ਸਮਾਰ, ਜਨਾ!” (ਰਾਮ ਅ: ਮਃ ੫) “ਤੁਝ ਰਾਖਨਹਾਰੋ ਮੋਹਿ ਬਤਾਇ.” (ਬਸੰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|