Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rā-i. 1. ਰਾਜਾ। 2. ਮਾਲਕ। 3. ਭਾਵ ਵਾਹਿਗੁਰੂ, ਪ੍ਰਭੂ। 1. king, sovereign. 2. Lord. 3. God, the Lord.
ਉਦਾਹਰਨਾ:
1. ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥ Raga Maajh 5, Baaraa Maaha-Maajh, 11:3 (P: 135).
ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ॥ (ਅਮੀਰ, ਰਾਜਾ). Salok 1, 32:1 (P: 1412).
2. ਨਾਤਰੁ ਖਰਾ ਰਿਸੈ ਹੈ ਰਾਇ ॥ Raga Gaurhee, Kabir, Vaar, 3:4 (P: 344).
3. ਜਾ ਕੇ ਬੰਧਨ ਕਾਟੇ ਰਾਇ ॥ Raga Raamkalee 5, 15, 2:3 (P: 887).

SGGS Gurmukhi-English Dictionary
[P. n.] King, chief, lord
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਰਾਜਾ. ਅਮਰੀ. ਦੇਖੋ- ਰਾਉ। 2. ਕਰਤਾਰ. ਪਾਰਬ੍ਰਹਮ. “ਜਾਕੇ ਬੰਧਨ ਕਾਟੇ ਰਾਇ.” (ਰਾਮ ਮਃ ੫) 3. ਭੱਟ ਦੀ ਪਦਵੀ. ਇਹ ਸਨਮਾਨ ਬੋਧਕ ਸ਼ਬਦ ਹੈ। 4. ਅ਼. [رائے] ਸਲਾਹ। 5. ਇਰਾਦਾ. ਸੰਕਲਪ। 6. ਬੁੱਧਿ. ਅਕਲ. “ਦੋਸ ਨ ਦੇਅਹੁ ਰਾਇ ਨੋ, ਮਤਿ ਚਲੈ ਜਾ ਬੁਢਾ ਹੋਵੈ.” (ਸਵਾ ਮਃ ੧) ਬੁੱਢੇ ਤੋਂ ਭਾਵ- ਵਿਸ਼ਯਾਂ ਦੇ ਕਾਰਣ ਆਤਮਿਕ ਕਮਜ਼ੋਰੀ ਹੈ. ਇਸ ਤੁਕ ਵਿੱਚ ਰਾਇਬੁਲਾਰ ਤੋਂ ਭਾਵ ਨਹੀਂ, ਜੇਹਾ ਕਿ ਕਈ ਅਗ੍ਯਾਨੀ ਕਲਪਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits