Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhaᴺṯā. ਰਹਿ ਜਾਂਦਾ ਹੈ, ਮੁਕ ਜਾਂਦਾ ਹੈ। ends. ਉਦਾਹਰਨ: ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰਿ ਕੀਰਤਨਹ ॥ Gathaa, Guru Arjan Dev, 7:2 (P: 1360).
|
Mahan Kosh Encyclopedia |
(ਰਹੰਤ) ਰਹਿਂਦਾ. ਨਿਵਾਸ ਕਰਦਾ। 2. ਰਹਿਤ. ਬਿਨਾ. “ਜਨਮ ਮਰਣ ਰਹੰਤ ਜੀਉ.” (ਰਾਮ ਰੁਤੀ ਮਃ ੫) “ਰਹੰਤਾ ਜਨਮ ਮਰਣੇਨ.” (ਗਾਥਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|