Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhaᴺṯ. 1. ਮੁਕ ਜਾਂਦੇ ਹਨ। 2. ਰਹਿੰਦਾ ਹੈ। 1. end. 2. remains. ਉਦਾਹਰਨਾ: 1. ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥ Raga Raamkalee 5, Rutee Salok, 1:6 (P: 927). 2. ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧ੍ਯ੍ਯੰ ਅਚੁਤ ਤਨਹ ॥ Salok Sehaskritee, Gur Arjan Dev, 1:4 (P: 1354).
|
Mahan Kosh Encyclopedia |
(ਰਹੰਤਾ) ਰਹਿਂਦਾ. ਨਿਵਾਸ ਕਰਦਾ। 2. ਰਹਿਤ. ਬਿਨਾ. “ਜਨਮ ਮਰਣ ਰਹੰਤ ਜੀਉ.” (ਰਾਮ ਰੁਤੀ ਮਃ ੫) “ਰਹੰਤਾ ਜਨਮ ਮਰਣੇਨ.” (ਗਾਥਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|