Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rahai. 1. ਰਹਿੰਦਾ ਹੈ। 2. ਚੁਕਾ ਹੈ। 3. ਬਚੇ, ਸਥਿਰ ਰਹੇ। 4. ਮੁਕ ਜਾਣਾ। 1. remain, continue. 2. has. 3. escape, permanent. 4. cease.
ਉਦਾਹਰਨਾ:
1. ਦੇਦਾ ਰਹੈ ਨ ਚੂਕੈ ਭੋਗੁ ॥ Raga Aaasaa 1, Sodar, 3, 3:2 (P: 9).
ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥ (ਰਵੈ). Raga Sireeraag 1, Asatpadee 17, 1:2 (P: 64).
ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥ (ਭਾਵ ਟਿਕਦਾ). Raga Aaasaa 1, 19, 4:2 (P: 354).
ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ (ਰਹਿੰਦੀ). Raga Sorath 5, 26, 1:2 (P: 616).
2. ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥ Raga Sireeraag 1, Asatpadee 8, 7:1 (P: 58).
3. ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥ Raga Gaurhee 5, Vaar 8ਸ, 5, 2:2 (P: 320).
ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ ॥ (ਕਾਇਮ ਰਹੇ, ਸਥਿਰ ਰਹੇ). Raga Goojree 1, Asatpadee 3, 8:1 (P: 504).
4. ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥ Raga Aaasaa 3, 49, 2:4 (P: 364).
ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ ॥ Raga Kedaaraa, Kabir, 4, 2:2 (P: 1124).
ਜੋ ਗੁਰੂ ਨਾਨਕੁ ਰਿਦ ਮਹਿ ਧਰੈ ਸੋ ਜਨਮ ਮਰਨ ਦੁਹ ਥੇ ਰਹੈ ॥ (ਭਾਵ ਮੁਕਤ ਹੋ ਗਏ, ਛੁਟ ਗਏ). Sava-eeay of Guru Ramdas, Nal-y, 7:6 (P: 1399).

.

© SriGranth.org, a Sri Guru Granth Sahib resource, all rights reserved.
See Acknowledgements & Credits