Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rahā-e. 1. ਮੁਕਾ ਦਿੰਦਾ ਹੈ। 2. ਰਖਦਾ ਹੈ। 3. ਥਾਪੇ, ਥਿਰ ਕੀਤੇ। 1. cease. 2. keep, left with. 3. installed.
ਉਦਾਹਰਨਾ:
1. ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ ॥ Raga Sireeraag 3, Asatpadee 22, 5:3 (P: 67).
2. ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥ (ਰਖਦਾ ਹੈ). Raga Maajh 1, Asatpadee 1, 7:3 (P: 109).
ਕਲ ਜੁਗਿ ਧਰਮ ਕਲਾ ਇਕ ਰਹਾਏ ॥ (ਰਖਦਾ ਹੈ, ਰਹਿ ਜਾਂਦੀ ਹੈ॥). Raga Raamkalee 3, 1, 4:1 (P: 880).
3. ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥ Raga Goojree 3, Vaar 11:1 (P: 513).

.

© SriGranth.org, a Sri Guru Granth Sahib resource, all rights reserved.
See Acknowledgements & Credits