Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rėhaṯ(u). 1. ਰਹਿੰਦਾ। 2. ਨਿਰਲੇਪ, ਮੁਕਤ। 1. remains. 2. detached. ਉਦਾਹਰਨਾ: 1. ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥ Raga Raamkalee 1, 1, 2:2 (P: 876). 2. ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥ Raga Dhanaasaree 5, Asatpadee 1, 3:2 (P: 687).
|
|