Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rėhṇī. ਰਹਿਤ.
ਉਦਾਹਰਨ:
ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥ Raga Sireeraag 1, Asatpadee 5, 6:3 (P: 56).

Mahan Kosh Encyclopedia

ਨਾਮ/n. ਧਾਰਨਾ. ਅ਼ਮਲ. ਰਹਿਤ. “ਕਥਨੀ ਝੂਠੀ ਜਗੁ ਭਵੈ, ਰਹਣੀ ਸਬਦੁ ਸੁਸਾਰੁ.” (ਸ੍ਰੀ ਅ: ਮਃ ੧) 2. ਧਰਮ ਦੀ ਰੀਤਿ. ਮਰਯਾਦਾ. “ਰਹਣੀ ਰਹੈ ਸੋਈ ਸਿਖ ਮੇਰਾ। ਉਹ ਠਾਕੁਰ ਮੈ ਉਸ ਕਾ ਚੇਰਾ.”
(ਪ੍ਰਸ਼ਨੋਤੱਰ ਭਾਈ ਨੰਦਲਾਲ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits