Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rasīḏ. ਪੁਜਾ ਹੋਇਆ। reached.
ਉਦਾਹਰਨ:
ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥ Raga Sireeraag 1, Asatpadee 1, 3:1 (P: 53).

SGGS Gurmukhi-English Dictionary
[Per. n.] Access, arrival, reach
SGGS Gurmukhi-English Data provided by Harjinder Singh Gill, Santa Monica, CA, USA.

English Translation
n.f. receipt, acknowledgement.

Mahan Kosh Encyclopedia

ਫ਼ਾ. [رسِیدہ] ਰਸੀਦਹ. ਰਸੀਦਾ. ਵਿ. ਪਹੁਚਿਆ ਹੋਇਆ. “ਦਰਿ ਦਰਵੇਸ ਰਸੀਦ.” (ਸ੍ਰੀ ਅ: ਮਃ ੧) ਦਰਰਸੀਦਹ ਦਰਵੇਸ਼। 2. ਰਸੀਦ. ਨਾਮ/n. ਪਹੁਚ. ਗਮ੍ਯਤਾ. “ਜੇ ਕਰ ਤਹਾਂ ਰਸੀਦ ਤੁਮਾਰੀ.” (ਗੁਪ੍ਰਸੂ) 3. ਫ਼ਾ. [رسِید] ਕਿਸੇ ਵਸ੍ਤੁ ਦੇ ਪਹੁਚਣ ਦਾ ਇਕਰਾਰਨਾਮਾ. Receipt. ਜਿਵੇਂ- ਰਸੀਦ ਲੈਕੇ ਵਸਤੁ ਦਿੱਤੀ ਗਈ। 4. ਛੁੱਟੀ. ਰੁਖਸਤ. “ਸੰਧ੍ਯਾ ਹੋਤ ਰਸੀਦ.” (ਗੁਪ੍ਰਸੂ) 5. ਅ਼. [رشِید]ਵਿ. ਰਸ਼ੀਦ. ਹਦਾਯਤ ਪ੍ਰਾਪਤ ਕਰਨ ਵਾਲਾ। 6. ਹਦਾਯਤ ਪੁਰ ਚਲਣ ਵਾਲਾ। 7. ਸਮਝ ਵਾਲਾ। 8. ਰਪੋਟ (report) ਲਈ ਭੀ ਭਾਈ ਸੰਤੋਖ ਸਿੰਘ ਜੀ ਨੇ ਇਹ ਸ਼ਬਦ ਵਰਤਿਆ ਹੈ- “ਸੇਵਹੁ ਸਭ ਨਿਤ ਦੇਹੁ ਰਸੀਦ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits