Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rāsāḏaᴺ. ਰਸ ਚਖਣਾ, ਸੁਆਦ ਚਖਣਾ। relish, savor, enjoy.
ਉਦਾਹਰਨ:
ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥ Raga Goojree 1, Asatpadee 1, 7:2 (P: 503).

SGGS Gurmukhi-English Dictionary
[Desi v.] Drinking or enjoying the juice, sucker of juice
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਰਸਾਦਨ) ਰਸ-ਆਸ੍ਵਾਦਨ. ਰਸ ਚੱਖਣਾ. “ਬ੍ਰਹਮ ਕਮਲ ਮਧੁ ਤਾਸ ਰਸਾਦੰ, ਜਾਗਤ ਨਾਹੀ ਸੂਤਾ.” (ਗੂਜ ਅ: ਮਃ ੧) ਪਾਰਬ੍ਰਹਮ ਰੂਪ ਕਮਲ ਦੇ ਸ਼ਹਦ ਦਾ ਜਿਸ ਨੇ ਸੁਆਦ ਚੱਖਿਆ ਹੈ, ਉਹ ਗਿਆਨਅਵਸਥਾ ਵਿੱਚ ਹੁੰਦਾ ਹੈ, ਉਸ ਨੂੰ ਅਵਿਦ੍ਯਾਨੀਂਦ ਨਹੀਂ ਵਿਆਪਦੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits