Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasāk. ਰਸ ਪੈਦਾ ਕਰਨ ਵਾਲਾ, ਰਸੀਆ ਭਾਵ ਪ੍ਰੇਮੀ। Lord of bliss. ਉਦਾਹਰਨ: ਸੰਤ ਜਨਾ ਕੀ ਬਹੁਤੁ ਬਹੁ ਸੋਭਾ ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ ॥ Raga Kaanrhaa 4, 4, 2:1 (P: 1295).
|
SGGS Gurmukhi-English Dictionary |
[Desi adj.] Drenched, filled with sweetness
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਰਸ ਕਰਨ ਵਾਲਾ. ਜਿਸ ਤੋਂ ਰਸ ਪੈਦਾ ਹੋਵੇ. “ਉਰਿ ਧਾਰਿਓ ਹਰਿ ਰਸਿਕ ਰਸਾਕ.” (ਕਾਨ ਮਃ ੪) 2. ਰਸਾਕਰ. ਰਸ-ਆਕਰ ਦਾ ਸੰਖੇਪ. ਰਸ ਦੀ ਖਾਣ। 3. ਰਸਾ (ਪ੍ਰਿਥਿਵੀ) ਕਰਨ (ਰਚਨ) ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|