Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rasā-ī. 1. ਰਸ ਮਈ, ਰਸ ਦੇਣ ਵਾਲੀ। 2. ਰਸ ਮਈ ਕਰ ਲਈ, ਰੰਗ ਲਈ। 3. ਭਾਵ ਬਣਾਈ, ਭਖਾਈ। 1. enjoyable, succulent, luscious. 2. dyed, sweetened. 3. made.
ਉਦਾਹਰਨਾ:
1. ਗੁਰਮੁਖਿ ਰਸਨਾ ਹਰਿ ਰਸਨ ਰਸਾਈ ॥ (ਰਸੀਲੀ ਬਣਾ). Raga Gaurhee 3, 26, 1:2 (P: 159).
ਫਲ ਲਾਗੇ ਹਰਿ ਰਸਨ ਰਸਾਈ ॥ (ਰਸ ਦੇਣ ਵਾਲੇ). Raga Aaasaa 4, 59, 1:2 (P: 367).
2. ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥ Raga Aaasaa 1, Asatpadee 20, 7:2 (P: 421).
3. ਦੁਇ ਪੁਰਿ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ॥ Raga Raamkalee, Kabir, 2, 2:1 (P: 969).

SGGS Gurmukhi-English Dictionary
[Per. n.] Access, quickness of apprehension
SGGS Gurmukhi-English Data provided by Harjinder Singh Gill, Santa Monica, CA, USA.

English Translation
n.f. approach, access; process of ਰਸਣਾ and ਰਸਾਉਣਾ.

Mahan Kosh Encyclopedia

ਦੇਖੋ- ਰਸਾਉਣਾ 4. “ਦੁਇ ਪੁਰ ਜੋਰਿ ਰਸਾਈ ਭਾਠੀ, ਪੀਉ ਮਹਾ ਰਸ ਭਾਰੀ.” (ਰਾਮ ਕਬੀਰ) 2. ਰਸ ਵਾਲੀ ਹੋਈ. ਦੇਖੋ- ਰਸਾਉਣਾ 2. “ਹਰਿਰਸ ਰਸਨ ਰਸਾਈ.” (ਸੋਰ ਮਃ ੩) 3. ਨਾਮ/n. ਰੁਸੂਖ਼। 4. ਪਹੁਚ. ਗਮ੍ਯਤਾ. ਫ਼ਾ. [رسائی]

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits