Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rasā-i. 1. ਰਸਮਈ ਹੋਏ। 2. ਰਸ ਨਾਲ, ਸੁਆਦ ਲੈ ਕੇ। 1. enjoys. 2. with love, lovingly.
ਉਦਾਹਰਨਾ:
1. ਮਨ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥ Raga Sireeraag 6, 47, 4:2 (P: 32).
ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥ Raga Bihaagarhaa 4, Vaar 5, Salok, 3, 1:2 (P: 550).
2. ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥ Raga Sireeraag 1, Asatpadee 10, 5:2 (P: 59).
ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥ (ਭਾਵ ਪ੍ਰੇਮ ਨਾਲ). Raga Tukhaaree 5, Chhant 6, 3:3 (P: 1113).

Mahan Kosh Encyclopedia

ਕ੍ਰਿ. ਵਿ. ਰਸ ਲੈਕੇ. “ਜਿਹਵਾ ਜਲਉ, ਨਾਮੁ ਨ ਜਪੈ ਰਸਾਇ.” (ਸ੍ਰੀ ਅ: ਮਃ ੧) “ਰਸਾਇ ਰਸਾਇ ਹਰਿ ਜੀ ਕੇ ਗੁਣ ਗਾਵਤਾ ਰਹੁ.” (ਜਸਭਾਮ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits