Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rasan(i). 1. ਰਸ ਲੈ ਕੇ, ਪ੍ਰੇਮ ਨਾਲ। 2. ਰਸਨਾ ਦੁਆਰਾ, ਜੀਭ ਰਾਹੀਂ। 1. with reverence/respect. 2. with tongue.
ਉਦਾਹਰਨਾ:
1. ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥ Raga Goojree 4, Asatpadee 1, 8:1 (P: 507).
2. ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ ॥ Raga Maalee Ga-orhaa 5, 8, 2:1 (P: 988).
ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥ Raga Parbhaatee 1, 15, 4:2 (P: 1332).

Mahan Kosh Encyclopedia

ਰਸਨਾ ਕਰਕੇ. ਰਸਨਾ ਨਾਲ. “ਰਸਨਿ ਰਸਨਿ ਰਸਿ ਗਾਵਹਿ ਹਰਿਗੁਣ.” (ਗੂਜ ਅ: ਮਃ ੪) 2. ਪ੍ਰੇਮ ਕਰਕੇ. ਪਿਆਰ ਨਾਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits