Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rasge. ਰਸ ਤੋਂ ਪਰੀਚਿਤ, ਰਸਾਂ ਨੂੰ ਜਾਣਨ ਵਾਲੀ। relisher. ਉਦਾਹਰਨ: ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ ॥ Salok Sehaskritee, Gur Arjan Dev, 62:1 (P: 1359).
|
Mahan Kosh Encyclopedia |
ਸੰਬੋਧਨ. ਹੇ ਰਸਗ੍ਯੇ! ਹੇ ਰਸ ਦਾ ਗ੍ਯਾਨ ਕਰਨ ਵਾਲੀਏ! “ਹੇ ਜਿਹਬੇ ਰਸਗੇ.” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|