Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ravnī. ਕਹਿਣ ਦੀ ਕਿਰਿਆ, ਜ਼ਬਾਨੀ ਜ਼ਬਾਨੀ। orally, just by tongue.
ਉਦਾਹਰਨ:
ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚ ਹਉਮੈ ਭਰਮੁ ਨ ਜਾਈ ॥ Raga Aaasaa 1, 16, 2:1 (P: 353).

Mahan Kosh Encyclopedia

ਨਾਮ/n. ਰਵ (ਉੱਚਾਰਣ) ਦੀ ਕ੍ਰਿਯਾ. ਕਹਿਣੀ. “ਰਵਨੀ ਰਵੈ ਬੰਧਨ ਨਹੀ ਤੂਟਹਿ.” (ਆਸਾ ਮਃ ੧) ਕਥਨੀ ਕਹਿਣ ਤੋਂ ਬੰਧਨ ਨਹੀਂ ਟੁੱਟਦੇ। 2. ਸੁੰਦਰ. ਮਨੋਹਰ. ਦੇਖੋ- ਰਮਣੀਯ. “ਦੂਲਹੁ ਜੁਤ ਬਰਾਤ ਬਨਿ ਰਵਨੀ.” (ਗੁਪ੍ਰਸੂ) 3. ਰਾਮਣੀ (ਸੁੰਦਰ ਇਸਤ੍ਰੀ) ਲਈ ਭੀ ਇਹ ਸ਼ਬਦ ਵਰਤਿਆ ਹੈ. “ਜੈਸੇ ਰਾਜਾ ਰਵਤ ਅਨੇਕ ਰਵਨੀ ਸਹੇਤ.” (ਭਾਗੁ ਕ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits