Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ravaṯ. 1. ਜਪਣ/ਸਿਮਰਨ ਨਾਲ। 2. ਭੋਗਣਾ। 3. ਚਾਲ। 1. deliberate, repeat, utter. 2. mated, had sex. 3. walk.
ਉਦਾਹਰਨਾ:
1. ਰਾਮੁ ਰਵਤ ਸਦ ਹੀ ਸੁਖੁ ਪਾਇਆ ॥ Raga Gaurhee 5, 106, 1:1 (P: 201).
ਬਾਬਾ ਐਸੀ ਰਵਤ ਰਵੈ ਸੰਨਿਆਸੀ ॥ (ਸਿਮਰਨ, ਰਟਨ). Raga Maaroo 1, Asatpadee 7, 1:1 (P: 1012).
2. ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ ॥ Raga Maaroo 4, 1, 3:2 (P: 995).
3. ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ ॥ Raga Saarang 1, Asatpadee 1, 3:1 (P: 1232).

Mahan Kosh Encyclopedia

ਕ੍ਰਿ ਵਿ. ਉੱਚਾਰਣ ਕਰਦਾ। 2. ਰਮਤ. ਰਮਣ ਕਰਦਾ. ਭੋਗਦਾ. “ਬੇਸੁਆ ਰਵਤ ਅਜਾਮਲੁ ਉਧਰਿਓ.” (ਮਾਰੂ ਮਃ ੪) 3. ਨਾਮ/n. ਸਤੋਤ੍ਰਪਾਠ. ਮਹਿਮਾ ਗਾਉਣ ਦੀ ਕ੍ਰਿਯਾ. “ਐਸੀ ਰਵਤ ਰਵਹੁ, ਮਨ ਮੇਰੇ.” (ਸਾਰ ਅ: ਮਃ ੧) ਦੇਖੋ- ਰਵ. ਐਸੀ ਰਵਤ ਰਵੈ ਸੰਨਿਆਸੀ.” (ਮਾਰੂ ਅ: ਮਃ ੧) 4. ਦੇਖੋ- ਰਬਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits