Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ralī-ālā. ਮੌਜਾਂ ਵਾਲਾ, ਚੋਜੀ, ਰੰਗੀਲਾ। playful, source of pleasure. ਉਦਾਹਰਨ: ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥ Raga Aaasaa 1, Chhant 1, 1:1 (P: 435).
|
Mahan Kosh Encyclopedia |
ਵਿ. ਪ੍ਰਸੰਨਤਾ ਵਾਲਾ. ਰਲੀ-ਵਾਲਾ. “ਮੇਰਾ ਪਿਰੁ ਰਲੀਆਲਾ.” (ਆਸਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|