Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ralā-e. ਮਿਲਾ ਲਵੋ; ਸ਼ਾਮਲ ਕਰਨ ਨਾਲ। associate, blending. ਉਦਾਹਰਨ: ਨਿਰਗੁਣ ਕਉ ਸੰਗਿ ਲੇਹੁ ਰਲਾਏ ॥ (ਮਿਲਾ ਲਵੋ, ਸ਼ਾਮਲ ਕਰ ਲਵੋ). Raga Maaroo 5, Solhaa 7, 13:1 (P: 1078). ਓਇ ਧਰਮਿ ਰਲਾਏ ਨ ਰਲਨ੍ਹ੍ਹਿ ਓਨਾ ਅੰਦਰਿ ਕੂੜ ਸੁਆਉ ॥ (ਰਲਾਣ/ਸ਼ਾਮਲ ਕਰਨ ਨਾਲ). Raga Goojree 3, Vaar 8ਸ, 3, 2:4 (P: 511).
|
|