Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ramaṯ(u). 1. ਵਸਦਾ ਹੈ। 2. ਰਮਿਆ, ਵਿਆਪਕ। 3. ਮਾਣਦਾ ਰਹੇ, ਭੋਗਦਾ ਰਹੇ। 1. lies, reside. 2. absorbed, pervade. 3. enjoy.
ਉਦਾਹਰਨਾ:
1. ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉਰੇ ॥ (ਵਿਆਪਕ ਹੈ). Raga Aaasaa, Kabir, 25, 1:3 (P: 482).
2. ਐਸਾ ਗੁਰਮਤਿ ਰਮਤੁ ਸਰੀਰਾ ॥ (ਰਮਿਆ ਹੋਇਆ, ਵਿਆਪਕ). Raga Aaasaa 1, 17, 1:1 (P: 354).
3. ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥ Raga Aaasaa 1, Patee, 8:2 (P: 432).

Mahan Kosh Encyclopedia

ਰਮਣ ਕਰਤਾ, ਪਤਿ. ਨਾਯਕ. “ਸੇਜੈ ਰਮਤੁ, ਨੈਨ ਨਹੀ ਪੇਖਉ.” (ਆਸਾ ਕਬੀਰ) ਦੇਖੋ- ਰਮਤਿ 4। 2. ਰਮਣ ਕਰਦਾ. ਭੋਗਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits