Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ram-ū-ā. ਸਿਮਰਨ ਤੇ, ਉਚਾਰਣ ਤੇ। recitation.
ਉਦਾਹਰਨ:
ਬਿਟਵਹਿ ਰਾਮ ਰਮਊਆ ਲਾਵਾ ॥ Raga Aaasaa, Kabir, 33, 1:2 (P: 484).

Mahan Kosh Encyclopedia

ਵਿ. ਕ੍ਰੀੜਾ ਕਰਨ ਵਾਲਾ. ਖੇਲ ਕਰਨ ਵਾਲਾ. ਦੇਖੋ- ਰਮ ਧਾ। 2. ਰਵ (ਉੱਚਾਰਣ) ਕਰਨ ਵਾਲਾ। 3. ਨਾਮ/n. ਰਵਣ ਦੀ ਕ੍ਰਿਯਾ. ਉੱਚਾਰਣ. ਜਾਪ. “ਬਿਟਵਹਿ ਰਾਮ ਰਮਊਆ ਲਾਵਾ.” (ਆਸਾ ਕਬੀਰ) ਰਾਮ ਦੇ ਜਾਪ ਵਿੱਚ ਲਾਦਿੱਤਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits