Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rabāb. ਇਕ ਤੰਤੀ ਸਾਜ਼। rebeck, a stinged musical instrument.
ਉਦਾਹਰਨ:
ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥ Raga Raamkalee 1, Oankaar, 32:7 (P: 934).

English Translation
n.f. rebeck.

Mahan Kosh Encyclopedia

ਅ਼. [رباب] ਨਾਮ/n. ਤਾਰ ਅਤੇ ਤੰਦ ਦਾ ਇੱਕ ਵਾਜਾ, ਜੋ ਭਾਈ ਮਰਦਾਨੇ ਦਾ ਪਿਆਰਾ ਸਾਜ ਸੀ. Rebeck. ਸੰਗੀਤ ਵਿੱਚ ਇਸ ਦਾ ਨਾਮ “ਰਾਵਣਵੀਣਾ” ਹੈ. ਇਸ ਦੇ ਦੋ ਭੇਦ ਹਨ- ਇੱਕ ਨਿਬੱਧ (ਜਿਸ ਦੇ ਤੰਦਾਂ ਦੇ ਬੰਦ, ਸੁਰਾਂ ਦੇ ਚਿੰਨ੍ਹ ਲਈ ਬੱਧੇ ਹੋਣ), ਦੂਜਾ ਅਨਿਬੱਧ (ਜਿਸ ਦੇ ਬੰਦ ਨਾ ਹੋਣ).{1794} “ਰਬਾਬ ਪਖਾਵਜ ਤਾਲ.” (ਆਸਾ ਮਃ ੫) “ਤੂਟੀ ਤੰਤੁ ਨ ਬਜੈ ਰਬਾਬੁ.” (ਆਸਾ ਕਬੀਰ) ਅਖੰਡਾਕਾਰ ਵ੍ਰਿੱਤਿ ਟੁੱਟਣ ਤੋਂ, ਮਨਰੂਪ ਰਬਾਬ ਬਜਦਾ ਨਹੀਂ, ਭਾਵ- ਆਤਮਿਕ ਰਾਗ ਨਹੀਂ ਅਲਾਪਦਾ.

Footnotes:
{1794} ਪੁਰਾਣੇ ਰਬਾਬੀ ਵੀਣਾ ਵਾਕਰ ਰਬਾਬ ਨਾਲ ਰਾਗ ਆਲਾਪਦੇ ਸਨ, ਹੁਣ ਇਹ ਵਿਦ੍ਯਾ ਲੋਪ ਹੋ ਗਈ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits