Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raṯe. 1. ਰੰਗੇ ਹੋਏ, ਮਸਤ, ਮਗਨ, ਰਚੇ ਹੋਏ। 2. ਪਿਆਰ ਕਰਨ ਨਾਲ। 1. steeped. 2. imbued.
ਉਦਾਹਰਨਾ:
1. ਸੇਈ ਤੁਧਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ Japujee, Guru Nanak Dev, 27:15 (P: 6).
2. ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥ (ਰੰਗੇ ਜਾਣ ਨਾਲ, ਪਿਆਰ ਕਰਨ ਨਾਲ). Raga Sireeraag 1, 15, 3:3 (P: 19).

Mahan Kosh Encyclopedia

ਪ੍ਰੇਮ ਵਾਲੇ. ਦੇਖੋ- ਰਤ. “ਰਤੇ ਸੇਈ ਜਿ ਮੁਖੁ ਨ ਮੋੜੰਨਿ.” (ਸਵਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits