Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raṯi-ā. 1. ਰੰਗੇ ਜਾਣ ਨਾਲ, ਮਸਤ ਹੋਣ ਨਾਲ। 2. ਰਤੇ ਹੋਣ ਨਾਲ, ਪ੍ਰੇਮ ਕਰਨ ਨਾਲ। 3. ਰੰਗੇ ਹੋਏ। 4. ਮਿਲਿਆ ਹੋਇਆ। 1. imbued. 2. be in love. 3. tinged. 4. in contact with, involved.
ਉਦਾਹਰਨਾ:
1. ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ Raga Sireeraag 1, 23, 4:2 (P: 23).
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥ Raga Sorath 4, Vaar 27ਸ, 4, 1:5 (P: 653).
2. ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥ Raga Sireeraag 5, 79, 3:3 (P: 45).
ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ Raga Goojree 5, Vaar 1, Salok, 5, 1:3 (P: 517).
3. ਨਾਨਕ ਨਾਮਿ ਰਤਿਆ ਬਲਿ ਜਾਉ ॥ Raga Sorath 4, Vaar 9ਸ, 3, 2:6 (P: 646).
4. ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥ Raga Raamkalee 5, Vaar 22:1 (P: 966).

.

© SriGranth.org, a Sri Guru Granth Sahib resource, all rights reserved.
See Acknowledgements & Credits