Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṯnāgar(u). ਰਤਨ ਪੈਦਾ ਕਰਨ ਵਾਲਾ, ਰਤਨਾਂ ਦੀ ਖਾਣ (ਭੰਡਾਰ)। mine of emeralds/jewels. ਉਦਾਹਰਨ: ਗੁਰੁ ਬੋਹਿਥੁ ਤਾਰੇ ਰਤਨਾਗਰੁ ॥ (ਰਤਨਾ ਦੀ ਖਾਣ). Raga Aaasaa 5, 26, 2:2 (P: 377).
|
|