Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raṯnāgar. ਰਤਨ ਪੈਦਾ ਕਰਨ ਵਾਲਾ, ਰਤਨਾਂ ਦੀ ਖਾਣ (ਭੰਡਾਰ)। mine of emeralds/jewels.
ਉਦਾਹਰਨ:
ਹਰਿ ਹਰਿ ਨਾਮੁ ਸਿਮਰਿ ਰਤਨਾਗਰ ॥ (ਭਾਵ ਅਮੋਲਿਕ ਗੁਣਾਂ ਦਾ ਸੋਮਾ). Raga Soohee 5, 34, 1:2 (P: 744).

Mahan Kosh Encyclopedia

(ਰਤਨਾਗੁਰ) ਦੇਖੋ- ਰਤਨਾਕਰ. “ਗੁਰੁ ਬੋਹਿਥ ਤਾਰੇ ਰਤਨਾਗਰੁ.” (ਆਸਾ ਮਃ ੫) ਰਤਨਾਕਰ (ਸਮੁੰਦਰ) ਤੋਂ ਤਾਰਦਾ ਹੈ। 2. ਵਿ. ਰਤਨਾਂ ਦੀ ਉਤਪੱਤਿ ਕਰਨ ਵਾਲਾ. “ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ.” (ਸੂਹੀ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits