Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raṯnā. 1. ਹੀਰਿਆਂ। 2. ਮੁਲਵਾਨ ਵਸਤੂਆਂ। 3. ਰਤਨਾਂ ਦੀ। 4. ਭਾਵ ਅਖਾਂ। 5. ਭਾਵ ਸੁਭਬਚਨ। 1. gems. 2. valuable object. 3. of jewels. 4. viz., eyes. 5. viz., noble utterances.
ਉਦਾਹਰਨਾ:
1. ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥ Raga Sireeraag 1, 8, 1:1 (P: 17).
2. ਪੁੰਨ ਦਾਨ ਹੋਮੇ ਬਹੁ ਰਤਨਾ ॥ Raga Gaurhee 5, Sukhmanee 3, 1:6 (P: 265).
ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥ Raga Aaasaa 4, Chhant 8, 4:1 (P: 442).
3. ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥ Raga Gaurhee 5, Vaar 4:3 (P: 319).
4. ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥ Raga Soohee 3, Vaar 10ਸ, 1, 2:1 (P: 788).
5. ਮਨੁ ਮਾਣਕੁ ਰਤਨਾ ਮਹਿ ਗਹੈ ॥ Raga Raamkalee, Bennee, 1, 8:4 (P: 974).

.

© SriGranth.org, a Sri Guru Granth Sahib resource, all rights reserved.
See Acknowledgements & Credits