Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raj(i). ਰਜ ਕੇ, ਤ੍ਰਿਪਤ ਹੋ ਕੇ। to one's satisfaction/satiation/repletion.
ਉਦਾਹਰਨ:
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥ Raga Maajh 1, Vaar 27:6 (P: 150).
ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥ Salok 1, 31:1 (P: 1412).

Mahan Kosh Encyclopedia

ਕ੍ਰਿ. ਵਿ. ਰੱਜਕੇ. ਤ੍ਰਿਪਤ ਹੋਕੇ. “ਰਜਿ ਰਜਿ ਭੋਜਨੁ ਖਾਵਹੁ, ਮੇਰੇ ਭਾਈ!” (ਬਿਲਾ ਮਃ ੫) 2. ਨਾਮ/n. ਵਿਸ਼ਨੁਪੁਰਾਣ ਅਨੁਸਾਰ ਇੱਕ ਰਾਜਾ, ਜਿਸ ਨੇ ਇੰਦ੍ਰ ਦੀ ਸਹਾਇਤਾ ਕਰਕੇ ਦੈਤਾਂ ਨੂੰ ਭਾਰੀ ਹਾਰ ਦਿੱਤੀ ਸੀ. ਦੇਖੋ- ਅੰਸ਼ #੪, ਅ: ੮। 3. ਰੱਜੁ. ਰੱਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits