Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rachnā. 1. ਸ੍ਰਿਸ਼ਟੀ, ਕਿਰਤ। 2. ਖਚਿਤ ਹੋਣਾ, ਲੀਨ ਹੋਣਾ, ਰੁਚਿਤ ਹੋਣਾ। 3. ਸਾਜ ਸਮਾਨ। 1. creation, world. 2. attached, absorbed. 3. ostentation.
ਉਦਾਹਰਨਾ:
1. ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ Japujee, Guru Nanak Dev, 27:18 (P: 6).
ਉਦਾਹਰਨ:
ਬਾਬਾ ਮਾਇਆ ਰਚਨਾ ਧੋਹੁ ॥ (ਕਿਰਤ). Raga Sireeraag 1, 3, 1:1 (P: 15).
ਅਨਿਤ੍ਯ੍ਯ ਰਚਨਾ ਨਿਰਮੋਹਤੇ ॥ (ਸੰਸਾਰ). Salok Sehaskaritee, Guru Arjan Dev, 23:5 (P: 1356).
2. ਜੋ ਤਜਿ ਛੋਡਨ ਤਿਸ੍ਯ੍ਯ ਸਿਉ ਮਨੁ ਰਚਨਾ ॥ Raga Gaurhee 5, 98, 1:2 (P: 185).
3. ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ Raga Sorath 5, Asatpadee 3, 7:1 (P: 642).

English Translation
n.m. creation, workman ship, literary production, structure, construction.

Mahan Kosh Encyclopedia

ਸੰ. ਨਾਮ/n. ਬਣਾਉਣ ਦੀ ਕ੍ਰਿਯਾ। 2. ਕਰਤਾਰ ਦੀ ਰਚੀਹੋਈ ਸ੍ਰਿਸ਼੍‌ਟਿ. “ਵਾਹਗੁਰੂ ਤੇਰੀ ਸਭ ਰਚਨਾ.” (ਸਵੈਯੇ ਮਃ ੪ ਕੇ) 3. ਕਵਿ ਦਾ ਰਚਿਆ ਕਾਵ੍ਯ. Composition। 4. ਰੌਨਕ. “ਕੁਛ ਰਚਨਾ ਤੁਮਰੇ ਢਿਗ ਹੈਨ.” (ਗੁਪ੍ਰਸੂ) 5. ਅਭੇਦ ਹੋਣਾ. ਲੀਨ ਹੋਣਾ. “ਮਨ ਸਚੈ ਰਚਨੀ.” (ਮਃ ੩ ਵਾਰ ਸੂਹੀ) “ਗੁਰਸਬਦੀ ਰਚਾ.” (ਮਃ ੩ ਵਾਰ ਮਾਰੂ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits