Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ragẖurā-i-ā. ਅਖਰੀ ਅਰਥ ਰਘੁਵੰਸ਼ ਦਾ ਰਾਜਾ ਭਾਵ ਵਾਹਿਗੁਰੂ। literally it means 'king of Raghu dynasty viz., the Lord. ਉਦਾਹਰਨ: ਭੋਲੇ ਭਾਇ ਮਿਲੇ ਰਘੁਰਾਇਆ ॥ (ਪ੍ਰਭੂ). Raga Gaurhee, Kabir, 6, 4:2 (P: 324). ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥ (ਹੇ ਪ੍ਰਭੂ). Raga Bhairo, Kabir, 17, 1:2 (P: 1161).
|
|