Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rakẖ(u). 1. ਸਥਿਤ ਕਰ, ਰਖ, ਧਰ। 2. ਬਚਾ ਲੈ, ਰਖਿਆ ਕਰ, ਸੰਭਾਲ। 1. keep enshrine, bear, preserve. 2. save.
ਉਦਾਹਰਨਾ:
1. ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰਧਾਰਿ ॥ Raga Sireeraag 5, 84, 1:3 (P: 47).
ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ (ਰਖੋ). Raga Gaurhee 5, Sukhmanee 6, 1:2 (P: 269).
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ (ਰਖ, ਧਾਰਨ ਕਰ). Raga Sorath 1, 2, 1:2 (P: 695).
ਹਮ ਊਪਰਿ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥ (ਰਖੋ, ਵਾਸਾ ਦਿਓ). Raga Dhanaasaree 4, 1, 1:2 (P: 666).
2. ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥ Raga Sireeraag 1, Asatpadee 12, 3:3 (P: 61).
ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥ Raga Gaurhee 4, Vaar 33:5 (P: 317).

Mahan Kosh Encyclopedia

ਨਾਮ/n. ਰਖ੍ਯਾ. ਹ਼ਿਫ਼ਾਜਤ. ਰਖਵਾਲੀ. “ਨਾਮੁ ਬੀਜੁ ਸੰਤੋਖੁ ਸੁਹਾਗਾ, ਰਖੁ ਗਰੀਬੀਵੇਸੁ.” (ਸੋਰ ਮਃ ੧) ਨੰਮ੍ਰਤਾ ਦਾ ਵੇਸ ਖੇਤੀ ਦੀ ਰਖਵਾਲੀ ਹੈ। 2. ਰਖ੍ਯਾ ਕਰੋ. “ਰਖੁ ਜਗਤੁ ਸਗਲ ਦੇ ਹਥਾ ਰਾਮ.” (ਵਡ ਛੰਤ ਮਃ ੫) “ਰਖੁ ਧਰਮ, ਭਰਮ ਬਿਦਾਰਿ ਮਨ ਤੇ.” (ਗੂਜ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits