Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rakẖī-ai. 1. ਧਰੀਏ। 2. ਰਖੀਏ, ਰਖਨਾ ਚਾਹੀਦਾ ਹੈ। 3. ਰਖਿਆ ਜਾ ਸਕਦਾ ਹੈ, ਬਚਿਆ ਜਾ ਸਕਦਾ ਹੈ। 1. place. 2. keep. 3. warded off.
ਉਦਾਹਰਨਾ:
1. ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ Japujee, Guru Nanak Dev, 4:3 (P: 2).
2. ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥ Raga Gaurhee 4, Vaar 25, Salok, 4, 1:1 (P: 314).
3. ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ Raga Aaasaa 1, Vaar 18ਸ, 1, 1:5 (P: 472).

Mahan Kosh Encyclopedia

ਰਖ੍ਯਾ ਕਰੀਐ। 2. ਰੋਕੀਏ. ਵਰਜੀਏ. “ਸੂਤਕੁ ਕਿਉਕਰਿ ਰਖੀਐ, ਸੂਤਕੁ ਪਵੈ ਰਸੋਇ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits