Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rakẖ(i). 1. ਬਚਾ, ਸਾਂਭ। 2. ਰਖ ਕੇ, ਧਰ ਕੇ। 1. protect, save. 2. placing; keep me.
ਉਦਾਹਰਨਾ:
1. ਆਪਣੀ ਖੇਤੀ ਰਖਿ ਲੈ ਕੂੰਜ ਪੜੈ ਗੀ ਖੇਤਿ ॥ Raga Sireeraag 3, 54, 1:2 (P: 34).
ਰਾਖਨਹਾਰ ਰਖਿ ਲੇਇ ਨਿਦਾਨਿ ॥ Raga Gaurhee 5, 92, 2:2 (P: 183).
2. ਹੋਰਿ ਮਨਮੁਖ ਦਾਜੁ ਜਿ ਰਖਿ ਦਿਖਲਾਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥ Raga Sireeraag 4, Chhant 1, 4:5 (P: 79).
ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥ Raga Maajh 1, Vaar 11, Salok, 1, 2:2 (P: 143).
ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ, ਮਿਲੁ ਚਾਉ ਚਾਈਲੇ ਪ੍ਰਾਨ ॥ (ਸਥਿਤ ਕਰ ਲਵੋ, ਬੈਠਾ ਲਵੋ). Raga Aaasaa 5, Chhant 14, 4:2 (P: 462).
ਰਖਿ ਰਖਿ ਚਰਨ ਧਰੇ ਵੀਚਾਰੀ ॥ (ਰਖਦਾ ਹੈ, ਧਰਦਾ ਹੈ). Raga Dhanaasaree 1, Asatpadee, 1, 2:1 (P: 685).

Mahan Kosh Encyclopedia

ਦੇਖੋ- ਰਖਿਲੇਵਹੁ। 2. ਕ੍ਰਿ. ਵਿ. ਰੱਖਕੇ. ਧਰਕੇ. “ਨਾਚਹੁ ਰਖਿ ਰਖਿ ਪਾਉ.” (ਆਸਾ ਮਃ ੧) 3. ਬਚਾਕੇ. ਰੁਕਕੇ. “ਰਖਿ ਰਖਿ ਚਰਨ ਧਰੇ ਵੀਚਾਰੀ.” (ਧਨਾ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits