Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maᴺs(u). ਸਿਆਹੀ। blackness. ਉਦਾਹਰਨ: ਜਸ ਕਾਗਦ ਪਰ ਮਿਟੈ ਨ ਮੰਸੁ ॥ Raga Gond, Kabir, 5, 4:4 (P: 871).
|
SGGS Gurmukhi-English Dictionary |
[Var.] From Masu
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਮੰਸ) ਸੰ. ਮਸਿ. ਨਾਮ/n. ਸ੍ਯਾਹੀ. ਰੌਸ਼ਨਾਈ. “ਕਹੁ ਕਬੀਰ ਇਹੁ ਰਾਮ ਕੀ ਅੰਸੁ। ਜਸ ਕਾਗਦ ਪਰ ਮਿਟੈ ਨ ਮੰਸੁ॥” (ਗੌਂਡ) ਜੀਵਾਤਮਾ ਦਾ ਯਸ਼ ਕਾਗਜਾਂ ਪੁਰ ਲਿਖਦੇ, ਸ੍ਯਾਹੀ ਖ਼ਤਮ ਨਹੀਂ ਹੁੰਦੀ, ਭਾਵ- ਲਗਾਤਾਰ ਵਿਦ੍ਵਾਨ ਲਿਖਰਹੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|