Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maᴺṯar(u). 1. ਸਿਖਿਆ, ਉਪਦੇਸ਼। 2. ਵਿਸ਼ੇਸ਼ ਸਿਧੀ ਪ੍ਰਾਪਤ ਕਰਨ ਲਈ ਜਪੇ ਜਾਣ ਵਾਲਾ ਵਾਕੰਸ ਅਥਵਾ ਸ਼ਬਦ। 3. ਉਦੇਸ਼, ਗੁਝਾ ਭਾਣਾ। 4. ਸਲਾਹ, ਮਤਾ। 1. instruction. 2. magic incantation. 3. resolve. 4. plot.
ਉਦਾਹਰਨਾ:
1. ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥ (ਮਤ, ਸਿਖਿਆ). Raga Gaurhee 5, 111, 4:1 (P: 188).
ਤੁਰਕ ਮੰਤ੍ਰੂ ਕਨਿ ਰਿਦੈ ਸਮਾਹਿ ॥ (ਭਾਵ ਕਲਮਾ). Raga Raamkalee 3, Vaar 11, Salok, 1, 1:11 (P: 951).
2. ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੂ ॥ Raga Gaurhee 5, 122, 2:1 (P: 190).
3. ਹਰਨ ਭਰਨ ਜਾ ਕਾ ਨੇਤ੍ਰ ਫੋਰੁ॥ ਤਿਸ ਕਾ ਮੰਤ੍ਰੂ ਨ ਜਾਨੈ ਹੋਰੁ ॥ Raga Gaurhee 5, Sukhmanee 16, 2:3; 4 (P: 284).
4. ਦੁਸਟ ਸਭਾ ਮਹਿ ਮੰਤ੍ਰੂ੍ਰੁ ਪਕਾਇਆ ॥ Raga Bhairo 3, 20, 3:3 (P: 1133).

Mahan Kosh Encyclopedia

ਦੇਖੋ- ਮੰਤ੍ਰ. “ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits