Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maᴺṯar(i). 1. ਉਪਦੇਸ਼ ਨਾਲ। 2. ਵਿਸ਼ੇਸ਼ ਸਿੱਧੀ ਦੀ ਪ੍ਰਾਪਤੀ ਲਈ ਜਪੇ ਜਾਣ ਵਾਲਾ ਸ਼ਬਦ ਅਥਵਾ ਵਾਕੰਸ਼। 3. ਸਲਾਹ ਮਸ਼ਵਰੇ ਵਿਚ। 1. counsel, instruction. 2. incantation, spell. 3. advice.
ਉਦਾਹਰਨਾ:
1. ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥ Raga Gond 5, 6, 2:1 (P: 863).
ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ ॥ Raga Bhairo, Kabir, Asatpadee 1, 8:2 (P: 1162).
2. ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥ Raga Raamkalee, Guru Nanak Dev, Sidh-Gosat, 26:4 (P: 941).
ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ ॥ (ਮੰਤਰ ਨਾਲ). Raga Saarang 4, Vaar 16:2 (P: 1244).
3. ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥ Saw-yay, Guru Arjan Dev, 2:2 (P: 1385).

Mahan Kosh Encyclopedia

ਸੰ. मन्तृ. ਮਨਨ (ਵਿਚਾਰ) ਕਰਨ ਵਾਲਾ। 2. ਵਿਦ੍ਵਾਨ. ਗ੍ਯਾਨੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits