Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Marẖī. 1. ਮ੍ਰਿਤ ਸਰੀਰ ਨੂੰ ਦਾਹ ਕਰਨ ਦਾ ਸਥਾਨ ਮਸਾਨ। 2. ਮਠ, ਕੋਠੜੀ, ਮੰਦਰ। 3. ਦੇਹ। 1. burial ground, grave yard. 2. monastry. 3. body tomb.
ਉਦਾਹਰਨਾ:
1. ਰਹੈ ਬੇਬਾਣੀ ਮੜੀ ਮਸਾਣੀ ॥ Raga Aaasaa 1, Vaar 9ਸ, 1, 2:13 (P: 467).
2. ਜਗੁ ਪਰਬੋਧਹਿ ਮੜੀ ਬਧਾਵਹਿ ॥ (ਸਰੀਰ ਰੂਪੀ ਮੜੀ). Raga Raamkalee 1, Asatpadee 2, 1:1 (P: 903).
ਅਉ ਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥ Raga Raamkalee 1, Asatpadee 9, 1:1 (P: 907).
ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ ਨਾਲਿ ॥ (ਕੋਠਾ). Raga Maaroo 3, Vaar 8ਸ, 3, 1:3 (P: 1089).
3. ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥ Raga Raamkalee, Guru Nanak Dev, Sidh-Gosat, 66:4 (P: 945).

Mahan Kosh Encyclopedia

ਸੰ. ਮਠ. ਕੋਠੜੀ. ਮੰਦਿਰ. “ਜਗੁ ਪਰਬੋਧਹਿ ਮੜੀ ਬਧਾਵਹਿ.” (ਰਾਮ ਅ: ਮਃ ੧) “ਭਿਖਿਆ ਨਾਮੁ, ਸੰਤੋਖ ਮੜੀ.” (ਮਃ ੩ ਵਾਰ ਮਾਰੂ ੧) 2. ਦੇਹ. ਸ਼ਰੀਰ. “ਰਕਤੁ ਬਿੰਦ ਕੀ ਮੜੀ ਨ ਹੋਤੀ.” (ਸਿਧਗੋਸਟਿ) 3. ਮੁਰਦੇ ਦੇ ਦਾਹ ਅਥਵਾ- ਦਫਨ ਦੇ ਥਾਂ ਬਣਾਈ ਇਮਾਰਤ. “ਗੋਰ ਮੜੀ ਮਟ ਭੂਲਿ ਨ ਮਾਨੈ.” (੩੩ ਸਵੈਯੇ) 4. ਦੇਖੋ- ਸ੍ਰਿੰਗਮੜੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits