Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohī-ā. ਮੋਹਿਆ ਹੋਇਆ। bewitched, lured, anamoured, enticed. ਉਦਾਹਰਨ: ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥ Raga Aaasaa 3, Asatpadee 30, 3:2 (P: 426). ਉਦਾਹਰਨ: ਵਣੁ ਤ੍ਰਿਵੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥ (ਮੋਹਿਆ ਗਿਆ). Raga Raamkalee 5, Rutee Salok, 7:4 (P: 929).
|
|