Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohṇī-ai. ਮੋਹ ਲੈਣ ਵਾਲੀ ਇਸਤ੍ਰੀ। bewitching/alluring/enticer/fascinating woman. ਉਦਾਹਰਨ: ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥ (ਮੋਹ ਲੈਣ ਵਾਲੀ ਇਸਤ੍ਰੀ ਨੇ). Raga Soohee 1, Chhant 4, 1:4 (P: 765).
|
|