Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mohaṇ. ਮੋਹੇ ਜਾਣ ਤੇ (ਦਰਪਣ), ਮੂੰਹਾਂ ਨੂੰ (ਮਹਾਨ ਕੋਸ਼) ਮੂੰਹ (ਸ਼ਬਦਾਰਥ)। mouth.
ਉਦਾਹਰਨ:
ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥ (ਭਾਵ ਮੂੰਹੋਂ ਬੋਲ ਨ ਸਕੇ). Raga Tukhaaree 4, Chhant 4, 5:3 (P: 1116).

SGGS Gurmukhi-English Dictionary
[1. P. n. 2. P. n.] 1. Enchanter i.e. God. 2. Moha (attachment) + na (to), attachment, infatuation, fascination
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਮੋਹਨ। 2. ਮੂੰਹਾਂ (ਮੂਖਾਂ) ਨੂੰ. ਮੁਖੋਂ ਮੇ. “ਜਾਗਾਤੀਆ ਮੋਹਣ ਮੁੰਦਣਿ ਪਈ.” (ਤੁਖਾ ਛੰਤ ਮਃ ੪) 3. ਕੁੱਕ ਗੋਤ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ। 4. ਲਹੌਰ ਦਾ ਮਸੰਦ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦੇ ਦਰਬਾਰ ਹਾਜਰ ਰਹਿਂਦਾ ਸੀ। 5. ਢਾਕਾ ਨਿਵਾਸੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। 6. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਦਾ ਸਰਦਾਰ, ਜੋ ਅਮ੍ਰਿਤਸਰ ਜੀ ਦੇ ਜੰਗ ਵਿੱਚ ਸ਼ਹੀਦ ਹੋਇਆ। 7. ਦੇਖੋ- ਮੋਹਣਾ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits