Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Morchā. ਜੰਗਾਲ। rust.
ਉਦਾਹਰਨ:
ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥ Raga Maajh 3, Asatpadee 10, 4:2 (P: 115).

SGGS Gurmukhi-English Dictionary
[Per. n.] Rust
SGGS Gurmukhi-English Data provided by Harjinder Singh Gill, Santa Monica, CA, USA.

English Translation
n.m. trench; fortification, military position; front, battle front, battle line; agitation political movemetetn.

Mahan Kosh Encyclopedia

ਫ਼ਾ. [مورچہ] ਮੋਰਚਹ ਅਥਵਾ- ਮੋਰਚਾਲ. ਨਾਮ/n. ਕਿਲੇ ਦੀ ਕੰਧ ਜਾਂ ਵੱਟ ਆਦਿ ਵਿੱਚ ਬਣਾਇਆ ਛੇਕ, ਜਿਸ ਵਿੱਚਦੀਂ ਦੁਸ਼ਮਨ ਪੁਰ ਤੀਰ ਗੋਲੀ ਆਦਿ ਚਲਾਇਆ ਜਾਵੇ। 2. ਵੈਰੀ ਦੇ ਸ਼ਸਤ੍ਰਾਂ ਤੋਂ ਬਚਾਉ ਲਈ ਖੋਦਿਆ ਟੋਆ ਅਥਵਾ- ਖਾਈ, ਜਿਸ ਵਿੱਚ ਸਿਪਾਹੀ ਲੁਕਕੇ ਬੈਠਦੇ ਅਤੇ ਦੁਸ਼ਮਨ ਤੇ ਵਾਰ ਕਰਦੇ ਹਨ। 3. ਜ਼ੰਗਾਰ. ਜਰ. “ਜਨਮ ਜਨਮ ਦੇ ਲਾਗੇ ਬਿਖੁ ਮੋਰਚਾ.” (ਪਨਾ ਮਃ ੪) “ਕਹੁ ਨਾਨਕ ਮੋਰਚਾ ਗੁਰਿ ਲਾਹਿਓ.” (ਨਟ ਮਃ ੫) 4. ਦਾਗ. “ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ। ਮੋਰਚਾ ਨ ਲਾਗੈ ਜਾ ਹਉਮੈ ਸੋਖੈ॥” (ਮਾਝ ਅ: ਮਃ ੩) 4. ਕੀੜੀ. ਕੀਟ। 5. ਪੰਜਾਬੀ ਵਿੱਚ ਹੱਥ ਦੇ ਜੋੜ (ਪਹੁਚੇ) ਨੂੰ ਭੀ ਮੋਰਚਾ ਆਖਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits