Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mor. 1. ਮੇਰਾ। 2. ਇਕ ਪੰਛੀ। 3. ਮੈਨੂੰ। 1. my own, mine. 2. peacock. 3. me.
ਉਦਾਹਰਨਾ:
1. ਬਰਸੈ ਨਿਸਿਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥ Raga Tukhaaree 1, Baarah Maahaa, 10:3 (P: 1108).
2. ਸਤਿਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥ Raga Kedaaraa 5, 10, 1:2 (P: 1121).
3. ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥ Raga Sireeraag, Kabir, 1, 1:2 (P: 91).

SGGS Gurmukhi-English Dictionary
[P. n.] Peacock
SGGS Gurmukhi-English Data provided by Harjinder Singh Gill, Santa Monica, CA, USA.

English Translation
n.m. peacock, pave crustiest.

Mahan Kosh Encyclopedia

ਪੜਨਾਂਵ/pron. ਮੇਰਾ. “ਜਮੁ ਮੰਜਾਰੁ ਕਹਾ ਕਰੈ ਮੋਰ?” (ਗਉ ਕਬੀਰ) 2. ਮੋੜਨਾ. ਹਟਾਉਣਾ. “ਮੋਰ ਸਕੋਂ ਨ ਕਹ੍ਯੋ ਤੁਮਰੋ.” (ਨਾਪ੍ਰ) 3. ਮਯੂਰ. ਤਾਊਸ. Pecock (Pavocristatus). “ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ.” (ਮਲਾ ਪੜਤਾਲ ਮਃ ੪) “ਮੋਰ ਤੁਰੰਗ ਕੋ ਮੋਰ ਨਚਾਵੈ.” (ਗੁਪ੍ਰਸੂ) ਘੋੜੇ ਨੂੰ ਮੋੜਕੇ ਮੋਰ ਤੁੱਲ ਨਚਾਉਂਦੇ ਹਨ। 4. ਮੌਰ. ਮੌਲ. ਮੁਕੁਟ. ਤਾਜ। 5. ਮੁਰ ਦੈਤ. “ਮੋਰ ਮਰ੍ਯੋ ਜਿਨ.” (ਕ੍ਰਿਸਨਾਵ) ਦੇਖੋ- ਮੁਰ 5। 6. ਫ਼ਾ. [مور] ਕੀੜੀ. “ਹਮਜ਼ ਪੀਰ ਮੋਰੋ ਹਮਜ਼ ਪੀਲਤਨ.” (ਜਫਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits