Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Monī. 1. ਮੋਨ ਧਾਰਨ ਵਾਲੇ, ਮੋਨ ਸਮਾਧੀ ਲਾਉਣ ਵਾਲੇ। 2. ਮੁਨੀ, ਰਿਸ਼ੀ।
ਉਦਾਹਰਨਾ:
1. ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ ॥ Raga Sireeraag 3, Asatpadee 25, 7:2 (P: 70).
2. ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥ Raga Saarang 4, Vaar 33, Salok, 3.2:3 (P: 1250).

SGGS Gurmukhi-English Dictionary
[Sk. n.] One who observes silence
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਮੋਨਿ) ਖ਼ਾਮੋਸ਼ੀ ਅਤੇ ਖ਼ਾਮੋਸ਼. ਚੁੱਪ ਅਤੇ ਚੁਪ ਕੀਤਾ. ਦੇਖੋ- ਮੌਨ ਅਤੇ ਮੌਨੀ. “ਕੋਟਿ ਮੁਨੀਸਰੁ ਮੋਨਿ ਮਹਿ ਰਹਿਤੇ.” (ਭੈਰ ਅ: ਮਃ ੫) “ਮੋਨਿ ਭਇਓ ਕਰਪਾਤੀ ਰਹਿਓ.” (ਸੋਰ ਅ: ਮਃ ੫) “ਆਪੇ ਮੋਨੀ ਵਰਤਦਾ, ਆਪੈ ਕਥੈ.” (ਮਃ ੪ ਵਾਰ ਬਿਹਾ) “ਮੁਦ੍ਰਾ ਮੋਨਿ ਦਇਆ ਕਰਿ ਝੋਲੀ.” (ਰਾਮ ਕਬੀਰ) 2. ਮੁਨਿ. ਰਿਖਿ. “ਪੰਡਿਤ ਮੋਨੀ ਪੜਿ ਪੜਿ ਥਕੇ.” (ਮਃ ੩ ਵਾਰ ਸਾਰ) “ਸਿਵ ਬਿਰੰਚਿ ਅਰੁ ਸਗਲ ਮੋਨਿਜਨ.” (ਗੂਜ ਮਃ ੫) ਦੇਖੋ- ਮੁਨਿ 1.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits