Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mon(i). 1. ਖਾਮੋਸ਼ੀ ਵਿਚ, ਚੁਪ। 2. ਚੁਪ ਦੀ ਸਮਾਧੀ। 3. ਮੋਨ ਵਿਚ ਰਹਿਣ ਵਾਲਾ, ਮੋਨ ਵਰਤ ਰਖਣ ਵਾਲਾ, ਮੋਨੀ ਸਾਧੂ। 1. silent sages, silence. 2. trans of silence. 3. silent.
ਉਦਾਹਰਨਾ:
1. ਅਸੰਖ ਮੋਨਿ ਲਿਵ ਲਾਇ ਤਾਰ ॥ Japujee, Guru Nanak Dev, 17:8 (P: 4).
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ Raga Bihaagarhaa 5, Chhant, 9, 1:1 (P: 547).
2. ਮੋਨਿ ਵਿਗੂਤਾ ॥ Raga Aaasaa 1, Vaar 9ਸ, 1, 2:12 (P: 467).
3. ਲੁਜਿੰਤ ਮੁੰਜਿਤ ਮੋਨਿ ਜਟਾਧਰ ਅੰਤਿ ਤਉ ਮਰਨਾ ॥ Raga Aaasaa, Kabir, 5, 1:2 (P: 476).
ਉਦਾਹਰਨ:
ਕਿਨਹੀ ਮੋਨਿ ਅਉਧੂਤੁ ਸਦਾਇਆ ॥ Raga Raamkalee 5, Asatpadee 1, 2:2 (P: 912).

SGGS Gurmukhi-English Dictionary
[Sk. n.] Silence, var. from Mona
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਮੋਨੀ) ਖ਼ਾਮੋਸ਼ੀ ਅਤੇ ਖ਼ਾਮੋਸ਼. ਚੁੱਪ ਅਤੇ ਚੁਪ ਕੀਤਾ. ਦੇਖੋ- ਮੌਨ ਅਤੇ ਮੌਨੀ. “ਕੋਟਿ ਮੁਨੀਸਰੁ ਮੋਨਿ ਮਹਿ ਰਹਿਤੇ.” (ਭੈਰ ਅ: ਮਃ ੫) “ਮੋਨਿ ਭਇਓ ਕਰਪਾਤੀ ਰਹਿਓ.” (ਸੋਰ ਅ: ਮਃ ੫) “ਆਪੇ ਮੋਨੀ ਵਰਤਦਾ, ਆਪੈ ਕਥੈ.” (ਮਃ ੪ ਵਾਰ ਬਿਹਾ) “ਮੁਦ੍ਰਾ ਮੋਨਿ ਦਇਆ ਕਰਿ ਝੋਲੀ.” (ਰਾਮ ਕਬੀਰ) 2. ਮੁਨਿ. ਰਿਖਿ. “ਪੰਡਿਤ ਮੋਨੀ ਪੜਿ ਪੜਿ ਥਕੇ.” (ਮਃ ੩ ਵਾਰ ਸਾਰ) “ਸਿਵ ਬਿਰੰਚਿ ਅਰੁ ਸਗਲ ਮੋਨਿਜਨ.” (ਗੂਜ ਮਃ ੫) ਦੇਖੋ- ਮੁਨਿ 1.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits