Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Moḏī. ਭੰਡਾਰੀ। store keeper.
ਉਦਾਹਰਨ:
ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ॥ Raga Gond, Naamdev, 7, 2:2 (P: 875).

SGGS Gurmukhi-English Dictionary
[1. P. n. 2. Sk.] 1. shopkeeper, grain dealer, steward. 2. Moda = pleasure, Modī = who gives pleasure, in the case of god Shiva, modī is his consort, Pârvatiî
SGGS Gurmukhi-English Data provided by Harjinder Singh Gill, Santa Monica, CA, USA.

English Translation
n.m. storekeeper of provisions store.

Mahan Kosh Encyclopedia

ਸੰ. मोदिन्. ਵਿ. ਆਨੰਦ ਦੇਣ ਵਾਲਾ। 2. ਖ਼ੁਸ਼ ਹੋਇਆ. ਪ੍ਰਸੰਨ। 3. ਅ਼. [مُودی] ਅਦਾ ਕਰਨ ਵਾਲਾ. ਪਹੁਚਾਉਣ ਵਾਲਾ. ਜੋ ਰਸਦ ਆਦਿ ਸਾਮਾਨ ਪਹੁਚਾਉਣ ਵਾਲਾ. ਜੋ ਰਸਦ ਆਦਿ ਸਾਮਾਨ ਪਹੁਚਾਉਂਦਾ ਹੈ, ਉਸ ਦਾ ਇਸੇ ਅਰਥ ਨੂੰ ਲੈਕੇ ਨਾਮ ਮੋਦੀ ਹੋ ਗਿਆ ਹੈ। 4. ਅ਼. [مؤدّی] ਮੂਦੀ. ਮਿਹਰਬਾਨ. “ਮੋਦੀ ਕੇ ਘਰਿ ਖਾਣਾ ਪਾਕਾ, ਵਾਕਾ ਲੜਕਾ ਮਾਰਿਆ ਥਾ.” (ਗੌਡ ਨਾਮਦੇਵ) ਕ੍ਰਿਪਾਲੁ ਪਾਰਵਤੀ ਦੇ ਘਰ ਜਦ ਕਿ ਪ੍ਰਸਾਦ ਤਿਆਰ ਸੀ, ਉਸ ਵੇਲੇ ਸ਼ਿਵ ਨੇ ਲੜਕਾ ਮਾਰਦਿੱਤਾ. ਦੇਖੋ- ਗਣੇਸ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits