Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Moṯīchūr(u). ਸਿਰ ਉਪਰ ਪਾਏ ਜਾਣ ਵਾਲਾ ਮੋਤੀਆਂ ਨਾਲ ਜੜਿ੍ਹਆ ਗਹਿਣਾ। supreme ornament for head decoration.
ਉਦਾਹਰਨ:
ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡਗਹਨ ਗਹਨੀਆ ॥ Raga Bilaaval 4, Asatpadee 5, 6:1 (P: 836).

Mahan Kosh Encyclopedia

(ਮੋਤੀਚੂਰ) ਨਾਮ/n. ਮੋਤੀ ਆਕਾਰ ਦੇ ਘੀ ਵਿੱਚ ਤਲੇ ਬੇਸਣ ਦੇ ਪਕੌੜਿਆਂ ਨੂੰ ਖੰਡ ਦੀ ਚਾਸ਼ਨੀ ਵਿੱਚ ਮਿਲਾ ਅਤੇ ਚੂਰਣ ਕਰਕੇ ਬਣਾਈ ਇੱਕ ਮਿਠਾਈ. ਸੰ. ਮੁਕ੍ਤਾਮੋਦਕ। 2. ਮੁਕਤਾ ਚੂੜ. ਸਿਰ ਤੇ ਪਹਿਰਣ ਦਾ ਮੋਤੀ ਜੜਿਆ ਗਹਿਣਾ. “ਮਨੁ ਮੋਤੀਚੂਰੁ ਵਡ ਗਹਨ ਗਹਨਈਆ.” (ਬਿਲਾ ਅ: ਮਃ ੪) ਮਨ ਦਾ ਗ੍ਰਹਣ (ਫੜਨਾ), ਵਡਾ ਮੁਕ੍ਤਾਚੂੜ ਭੂਸ਼ਣ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits