Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Moṯẖ. ਮੁੰਗੀ ਦੀ ਨਸਲ ਦਾ ਇਕ ਅੰਨ। grain of phaelous aconallofolious.
ਉਦਾਹਰਨ:
ਪੰਡਿਤੁ ਆਖਾ ਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥ Raga Raamkalee 5, Vaar 7ਸ, 5, 2:1 (P: 960).

SGGS Gurmukhi-English Dictionary
[P. n.] Kind of kidney bean
SGGS Gurmukhi-English Data provided by Harjinder Singh Gill, Santa Monica, CA, USA.

English Translation
n.m. a pant grow for fodder and pulse, Phase-out aconites.

Mahan Kosh Encyclopedia

ਸੰ. ਮਕੁਸ਼੍ਠ. ਨਾਮ/n. ਮੂੰਗੀ ਦੀ ਕਿਸਮ ਦਾ ਇੱਕ ਅੰਨ, ਜੋ ਸਾਵਣੀ ਦੀ ਫਸਲ ਵਿੱਚ ਹੁੰਦਾ ਹੈ. ਬਾਜਰੇ ਨਾਲ ਮਿਲਾਕੇ ਇਸ ਦੀ ਖਿਚੜੀ ਬਣਦੀ ਹੈ. ਦਾਲ ਭੀ ਬਹੁਤ ਲੋਕ ਬਣਾਉਂਦੇ ਹਨ. ਘੋੜਿਆਂ ਲਈ ਇਹ ਉੱਤਮ ਰਾਤਬ ਹੈ. Phaseolus-Aconitifolius. “ਪੰਡਿਤੁ ਆਖਾਏ ਬਹੁਤ ਰਾਹੀ ਕੋਰੜ ਮੋਠ ਜਿਨੇਹਾ.” (ਮਃ ੫ ਵਾਰ ਰਾਮ ੨) ਦੇਖੋ- ਕੋਰੜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits